ਪ੍ਰੋ.ਸਾਹਿਬ ਸਿੰਘ
ਸਤਿਗੁਰੂ ਨਾਨਕ ਦੇਵ ਜੀ ਨੇ ਹੇਠ ਲਿਖੇ 19 ਰਾਗਾਂ ਵਿੱਚ ਬਾਣੀ ਲਿਖੀ ਹੈ:
(1) ਸਿਰੀ ਰਾਗ, (2) ਮਾਝ, (3) ਗਉੜੀ, (4) ਆਸਾ, (5) ਗੂਜਰੀ, (6) ਵਡਹੰਸ, (7)
ਸੋਰਠਿ, (8) ਧਨਾਸਰੀ, (9) ਤਿਲੰਗ, (10) ਸੂਹੀ, (11) ਬਿਲਾਵਲ, (12) ਰਾਮਕਲੀ, (13)
ਮਾਰੂ,(14) ਤੁਖਾਰੀ, (15) ਭੈਰਉ, (16) ਬਸੰਤ, (17) ਸਾਰੰਗ, (18) ਮਲਾਰ, (19) ਪ੍ਰਭਾਤੀ।
ਸ਼ਬਦਾਂ, ਅਸ਼ਟਪਦੀਆਂ, ਛੰਤਾਂ ਆਦਿਕ ਦਾ ਹਰੇਕ ਰਾਗ ਅਂਸਾਰ ਵੇਰਵਾ ਇਉਂ ਹੈ:
ਨੰ:
|
ਰਾਗ
|
ਸ਼ਬਦ
|
ਅਸ਼ਟਪਦੀਆਂ
|
ਪਹਰੇ
|
ਛੰਤ
|
ਅਲਾਹਣੀਆਂ
|
ਸੋਲਹੇ
|
ਬਾਰਹਮਾਹ
|
1.
|
ਸਿਰੀ
|
33
|
18
|
2
|
__
|
__
|
__
|
__
|
2.
|
ਮਾਝ
|
__
|
1
|
__
|
__
|
__
|
__
|
__
|
3.
|
ਗਉੜੀ
|
20
|
18
|
__
|
2
|
__
|
__
|
__
|
4.
|
ਆਸਾ
|
40
|
22
|
__
|
5
|
__
|
__
|
__
|
5.
|
ਗੂਜਰੀ
|
2
|
5
|
__
|
__
|
__
|
__
|
__
|
6.
|
ਵਡਹੰਸ
|
3
|
__
|
__
|
2
|
5
|
__
|
__
|
7.
|
ਸੋਰਠਿ
|
12
|
4
|
__
|
__
|
__
|
__
|
__
|
8.
|
ਧਨਾਸਰੀ
|
9
|
2
|
__
|
3
|
__
|
__
|
__
|
9.
|
ਤਿਲੰਗ
|
5
|
1
|
__
|
__
|
__
|
__
|
__
|
10.
|
ਸੂਹੀ
|
9
|
5
{ਕੁਚਜੀ,ਸੁਚਜੀ:2}
|
__
|
5
|
__
|
__
|
__
|
11.
|
ਬਿਲਾਵਲ
|
4
|
2
|
__
|
2
|
__
|
__
|
__
|
12.
|
ਰਾਮਕਲੀ
|
11
|
9
|
__
|
__
|
__
|
__
|
__
|
13.
|
ਮਾਰੂ
|
12
|
11
|
__
|
__
|
__
|
22
|
__
|
14.
|
ਤੁਖਾਰੀ
|
__
|
__
|
__
|
5
|
__
|
__
|
1
|
15.
|
ਭੈਰਉ
|
8
|
1
|
__
|
__
|
__
|
__
|
__
|
16.
|
ਬਸੰਤ
|
12
|
8
|
__
|
__
|
__
|
__
|
__
|
17.
|
ਸਾਰੰਗ
|
3
|
2
|
__
|
__
|
__
|
__
|
__
|
18.
|
ਮਲਾਰ
|
9
|
5
|
__
|
__
|
__
|
__
|
__
|
19.
|
ਪ੍ਰਭਾਤੀ
|
17
|
7
|
__
|
__
|
__
|
__
|
__
|
ਸ਼ਬਦ ਆਦਿਕਾਂ ਦਾ ਸਮੁੱਚਾ ਜੋੜ:
ਸ਼ਬਦ =207
ਅਸਟਪਦੀਆਂ = 113 {ਕੁਚਜੀ, ਸੁਚਜੀ = 2}
ਛੰਤ = 25
ਪਹਰੇ = 2
ਅਲਾਹਣੀਆਂ = 5
ਸੋਲਹੇ = 22
ਇਹਨਾਂ
ਤੋਂ ਛੁੱਟ ਹੇਠ ਲਿਖੀਆਂ ਬਾਣੀਆਂ ਭੀ ਗੁਰੂ ਨਾਨਕ ਦੇਵ ਜੀ ਦੀਆਂ ਹਨ:
ਆਸਾ
|
ਪਟੀ
|
35 ਪਉੜੀਆਂ
|
ਬਿਲਾਵਲ
|
ਥਿਤੀ
|
20 ਪਉੜੀਆਂ
|
ਰਾਮਕਲੀ
|
ਓਅੰਕਾਰ
ਸਿਧ ਗੋਸਟਿ
|
54 ਪਉੜੀਆਂ
73 ਪਉੜੀਆਂ
|
ਜਪੁ ਜੀ
|
39 ਪਉੜੀਆਂ, 2 ਸਲੋਕ
|
ਸ਼ਬਦਾਂ, ਅਸ਼ਟਪਦੀਆਂ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਰਚੇ ਹੋਏ ਸਲੋਕ ਭੀ ਹਨ,
ਜੋ ਕੁਝ ਤਾਂ ‘ਵਾਰਾਂ’ ਦੀਆਂ ਪਉੜੀਆਂ ਨਾਲ ਗੁਰੂ ਅਰਜਨ ਸਾਹਿਬ ਨੇ ਦਰਜ ਕਰ ਦਿੱਤੇ ‘ਤੇ ਬਾਕੀ ਜੋ
ਵਧੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੀਰ ‘ਤੇ ਲਿਖ ਦਿੱਤੇ। ਸਾਰੇ ਸਲੋਕਾਂ ਦਾ ਵੇਰਵਾ ਇਉਂ
ਹੈ:
ਲੜੀ ਨੰ:
|
ਬਾਣੀ
|
ਸਲੋਕ
|
1.
|
ਸਿਰੀ
ਰਾਗ ਕੀ ਵਾਰ ਮ:4
|
2
|
2.
|
ਮਾਝ ਕੀ
ਵਾਰ ਮ:1
|
46
|
3.
|
ਆਸਾ ਦੀ
ਵਾਰ ਮ:1
|
44
|
4.
|
ਬਿਹਾਗੜੇ
ਕੀ ਵਾਰ ਮ:4
|
5
|
5.
|
ਵਡਹੰਸ
ਕੀ ਵਾਰ ਮ:4
|
3
|
6.
|
ਸੋਰਠਿ
ਕੀ ਵਾਰ ਮ:4
|
2
|
7.
|
ਸੂਹੀ
ਕੀ ਵਾਰ ਮ:3
|
21
|
8.
|
ਬਿਲਾਵਲ
ਕੀ ਵਾਰ ਮ:4
|
2
|
9.
|
ਰਾਮਕਲੀ
ਕੀ ਵਾਰ ਮ:3
|
19
|
10.
|
ਮਾਰੂ
ਕੀ ਵਾਰ ਮ:3
|
18
|
11.
|
ਸਾਰੰਗ
ਕੀ ਵਾਰ ਮ:4
|
33
|
12.
|
ਮਲਾਰ
ਦੀ ਵਾਰ ਮ:1
|
24
|
ਜੋੜ
|
224
|
|
ਵਾਰਾਂ
ਤੋਂ ਵਧੀਕ ਸਲੋਕ
|
32
|
|
ਕੁੱਲ ਜੋੜ
|
256
|
ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ 3 ਵਾਰਾਂ ਹਨ, ਜਿੰਨ੍ਹਾਂ ਦੀਆਂ ਪਉੜੀਆਂ ਦਾ
ਵੇਰਵਾ ਇਉਂ ਹੈ:
ਲੜੀ ਨੰ:
|
ਵਾਰ
|
ਪਉੜੀਆਂ
|
1.
|
ਮਾਝ ਕੀ
ਵਾਰ
|
27
|
2.
|
ਆਸਾ ਦੀ
ਵਾਰ
|
24
|
3.
|
ਮਲਾਰ
ਕੀ ਵਾਰ
|
27
|
ਜੋੜ
|
78
|
ਨੋਟ: ਇਹ ਵੇਰਵਾ ਪ੍ਰੋ.ਸਾਹਿਬ ਸਿੰਘ ਜੀ ਦੀ ਲਿਖਤ ‘ਸਿਧ ਗੋਸਟਿ-ਸਟੀਕ’ ਵਿੱਚੋਂ ਲਿਆ
ਗਿਆ ਹੈ।