ਗੁਰੂ ਅਰਜਨ ਦੇਵ ਜੀ
ਸਿੱਖਾਂ ਦੇ ਪੰਜਵੇਂ ਪਾਤਸ਼ਾਹ ਹੋਏ ਹਨ।
ਜਨਮ: 15 ਅਪ੍ਰੈਲ 1563 (ਵੈਸਾਖ ਵਦੀ 7, 19 ਵੈਸਾਖ ਸੰਮਤ 1620)
ਜਨਮ ਸਥਾਨ: ਗੋਇੰਦਵਾਲ
ਮਾਤਾ-ਪਿਤਾ: ਗੁਰੂ ਰਾਮਦਾਸ ਜੀ ਦੇ
ਮਾਤਾ ਜੀ ਦਾ ਨਾਮ ਭਾਨੀ ਜੀ ਅਤੇ ਪਿਤਾ ਜੀ ਦਾ ਨਾਮ ਗੁਰੂ ਰਾਮਦਾਸ ਜੀ ਸੀ।
ਭਰਾ: ਗੁਰੂ ਅਰਜਨ ਦੇਵ ਜੀ ਦੇ
ਦੋ ਭਰਾ ਪ੍ਰਿਥੀ ਚੰਦ ਅਤੇ ਮਹਾ ਦੇਵ ਸਨ।
ਵਿਦਿਆ: ਗੁਰੂ ਅਰਜਨ ਦੇਵ ਜੀ
ਨੇ ਗੁਰਮੁਖੀ ਬਾਬ ਬੁੱਢਾ ਜੀ ਕੋਲੋਂ ਸਿੱਖੀ। ਗੁਰੂ ਅਰਜਨ ਦੇਵ ਜੀ ਨੇ ਸੰਸਕ੍ਰਿਤ, ਹਿੰਦੀ ਅਤੇ
ਫਾਰਸੀ ਭਾਸ਼ਾਵਾਂ ਦਾ ਗਿਆਨ ਵੀ ਹਾਸਿਲ ਕੀਤਾ।